Responsive image

ਸ਼੍ਰੀ ਰ. ਕ. ਮਿਸ਼ਰਾ, , ਆਈ.ਐਫ.ਐਸ
ਪ੍ਰਧਾਨ ਮੁੱਖ ਵਣ ਪਾਲ (ਹੈਡ ਆਫ ਫਾਰੈਸਟ ਫੋਰਸ)
ਵਣ ਭਵਨ, ਸੈਕਟਰ 68, ਐਸ.ਏ.ਐਸ.ਨਗਰ।

ਬਾਰੇ

ਪ੍ਰਧਾਨ ਮੁੱਖ ਵਣ ਪਾਲ (HoFF)  ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ, ਪੰਜਾਬ ਦਾ ਮੁਖੀ ਹੈ। ਮੁੱਖ ਦਫ਼ਤਰ ਵਿੱਚ ਵਧੀਕ ਪ੍ਰਧਾਨ ਮੁੱਖ ਵਣ ਪਾਲ, ਮੁੱਖ ਵਣ ਪਾਲ ਅਤੇ ਵਣ ਪਾਲ ਦੇ ਰੈਂਕ ਦੇ ਹੋਰ ਸੀਨੀਅਰ ਅਧਿਕਾਰੀ ਸ਼ਾਮਲ ਹੁੰਦੇ ਹਨ, ਜੋ ਮੁੱਖ ਦਫ਼ਤਰ ਦੀਆਂ ਵੱਖ-ਵੱਖ ਸ਼ਾਖਾਵਾਂ ਦੇ ਇੰਚਾਰਜ ਵੀ ਹੁੰਦੇ ਹਨ।